14 ਦਿਸੰਬਰ ਦਿਨ ਸ਼ਨੀਵਾਰ ਨੂੰ ਪੰਜਾਬ ਦੀ ਸਿਆਸਤ 'ਚ ਵੱਡੀ ਉਥਲ-ਪੁੱਥਲ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅਕਾਲੀ ਤੇ ਟਕਸਾਲੀ ਆਹਮੋ-ਸਾਹਮਣੇ ਹਨ। ਸੁਖਬੀਰ ਬਾਦਲ ਦੀ ਪਾਰਟੀ ਪ੍ਰਧਾਨ ਵਜੋਂ ਚੋਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਦੂਜੇ ਪਾਸੇ ਕਾਂਗਰਸ ਦੀ ਸਰਕਾਰ ਪੰਜਾਬ ਅੰਦਰ ਵਿੱਤੀ ਮਾਰ ਦਾ ਡੰਗ ਝੇਲ ਰਹੀ ਹੈ ਜਦਕਿ ਕਾਂਗਰਸ 14 ਦਿਸੰਬਰ ਨੂੰ 'ਭਾਰਤ ਬਚਾਓ' ਮੁਹਿੰਮ ਤਹਿਤ ਕੇਂਦਰ ਸਰਕਾਰ ਨੂੰ ਘੇਰਨ ਜਾ ਰਹੀ ਹੈ। Latest News: Log on to
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab -
Twitter:
Facebook:
Instagram:
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
Parminder Singh Dhindsa, Sukhdev Singh Dhindsa, Akali Dal, Badal, Sukhbir Badal, Parkash Singh Badal, Punjab Now,
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#ParminderSinghDhindsa #SukhdevSinghDhindsa #AkaliDal #Badal #SukhbirBadal #ParkashSinghBadal #PunjabiNews #TVPunjab

0 Comments